Course/Study after 10th (Part-8)
Diploma holders in Aeronautical Engineering have specialized knowledge of manufacture and maintenance of many parts and equipment of many parts and equipment of aeronautical machines. The Aeronautical Diploma course is related to the study, design, construction, service and testing of an aircraft, the student also learns the techniques of controlling an aircraft and a rocket. The diploma course in Aeronautical Engineering is a three year engineering program.
Career-
After completing diploma in Aeronautical Engineering, the student can get a job in various private and Government institutions. Areas where students can realize their dreams after completing diploma in aeronautical engineering are as follows-
- Airlines
- Maintenance Repair and Overhauls (MRO) industry
- Aircraft Manufacturing Companies
- Aircraft part manufacturing Companies
- Aviation Operations Organization
- Aviation Training Center
- Flying clubs and flying schools
Translate in Punjabi
ਦਸਵੀਂ ਤੋਂ ਬਾਅਦ ਕੋਰਸ/ਪੜ੍ਹਾਈ (ਪਾਰਟ-8)
ਏਅਰੋਨਾਟਿਕਲ ਇੰਜੀਨੀਅਰਿੰਗ ਵਿੱਚ ਡਿਪਲੋਮਾਂ ਧਾਰਕਾਂ ਨੂੰ ਹਵਾਈ ਉਡਾਣ ਯੋਗ ਮਸ਼ੀਨਾਂ ਦੇ ਕਈ ਹਿੱਸਿਆਂ ਅਤੇ ਸਾਧਨਾਂ ਦੇ ਨਿਰਮਾਣ ਅਤੇ ਰੱਖ-ਰਖਾਅ ਬਾਰੇ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ। ਏਅਰੋਨਾਟਿਕਲ ਡਿਪਲੋਮਾਂ ਕੋਰਸ ਇੱਕ ਜਹਾਜ਼ ਦੇ ਅਧਿਐਨ, ਡਿਜ਼ਾਈਨ, ਨਿਰਮਾਣ, ਸੇਵਾ ਅਤੇ ਟੈਸਟਿੰਗ ਨਾਲ ਸੰਬੰਧਿਤ ਹੈ, ਵਿਦਿਆਰਥੀ ਇੱਕ ਜਹਾਜ਼ ਅਤੇ ਰਾਕੇਟ ਨੂੰ ਨਿਯੰਤਰਿਤ ਕਰਨ ਦੀਆਂ ਤਕਨੀਕਾਂ ਬਾਰੇ ਵੀ ਸਿੱਖਦਾ ਹੈ।ਏਅਰੋਨਾਟਿਕਲ ਇੰਜੀਨੀਅਰਿੰਗ ਵਿੱਚ ਡਿਪਲੋਮਾਂ ਕੋਰਸ ਤਿੰਨ ਸਾਲ ਦਾ ਇੰਜੀਨੀਅਰਿੰਗ ਪ੍ਰੋਗਰਾਮ ਹੈ।
ਕੈਰੀਅਰ-
ਏਅਰੋਨਾਟਿਕਲ ਇੰਜੀਨੀਅਰਿੰਗ ਵਿੱਚ ਡਿਪਲੋਮਾਂ ਪੂਰਾ ਹੋਣ ਤੋਂ ਬਾਅਦ ਵਿਦਿਆਰਥੀ ਨੂੰ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਅਦਾਰੇ ਵਿੱਚ ਨੋਕਰੀ ਮਿਲ ਸਕਦੀ ਹੈ।ਦੇਸ਼ ਅਤੇ ਵਿਦੇਸ਼ਾਂ ਵਿੱਚ ਸੰਗਠਨ, ਹਵਾਬਾਜ਼ੀ ਉਦਯੋਗ ਦਿਨੋ ਦਿਨ ਵੱਧ ਰਿਹਾ ਹੈ ਜੋ ਏਅਰੋਨਾਟਿਕਲ ਇੰਜੀਨੀਅਰਿੰਗ ਵਿੱਚ ਡਿਪਲੋਮਾਂ ਧਾਰਕਾਂ ਦੀਆ ਵਿਸ਼ਾਲ ਜਰੂਰਤਾਂ ਨੂੰ ਵਧਾਉਂਦਾ ਹੈ।ਇਹ ਉਹ ਖੇਤਰ ਹਨ ਜਿੱਥੇ ਵਿਦਿਆਰਥੀ ਏਅਰੋਨਾਟਿਕਲ ਇੰਜੀਨੀਅਰਿੰਗ ਵਿੱਚ ਡਿਪਲੋਲਮਾਂ ਪੂਰਾ ਕਰਨ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ -
ਏਅਰਲਾਈਨਜ਼
ਰੱਖ-ਰਖਾਵ ਮੁਰੰਮਤ ਅਤ ਓਵਰਹਾਲਸ (ਐਮ ਆਰ ਓ) ਉਦਯੋਗ
ਹਵਾਈ ਜਹਾਜ਼ ਨਿਰਮਾਣ ਕੰਪਨੀਆਂ
ਏਅਰਕ੍ਰਾਫਟ ਪਾਰਟ ਨਿਰਮਾਣ ਕੰਪਨੀਆਂ
ਹਵਾਈ ਜਹਾਜ਼ ਸੰਚਾਲਨ ਸੰਗਠਨ
ਹਵਾਬਾਜ਼ੀ ਸਿੱਖਲਾਈ ਕੇਂਦਰ
ਫਲਾਇੰਗ ਕਲੱਬ ਅਤੇ ਫਲਾਇੰਗ ਸਕੂਲ
ਇਹ ਡਿਪਲੋਮਾਂ ਧਾਰਕਾਂ ਦੀ ਤਨਖਾਹ ਕਰਮਚਾਰੀ ਦੇ ਹੁਨਰਾਂ ਅਤੇ ਤਜ਼ਰਬੇ ਤੇ ਨਿਰਭਰ ਕਰਦੀ ਹੈ।ਸੁਰੂਆਤੀ ਤਨਖਾਹ ਪੈਕੇਜ 4 ਲੱਖ ਤੋਂ 5 ਲੱਖ ਪ੍ਰਤੀ ਸਾਲ ਹੈ।ਵਿਦਿਆਰਥੀ ਨੂੰ ਕੁਝ ਸਾਲਾਂ ਦੇ ਤਜ਼ਰਬੇ ਤੋਂ ਬਾਅਦ ਉੱਚ ਤਨਖਾਹ ਪੈਕੇਜ ਮਿਲੇਗਾ ਕਿਉਂਕਿ ਹਵਾਬਾਜੀ਼ ਖੇਤਰ ਵਧ ਰਿਹਾ ਹੈ ਅਤੇ ਇਹ ਹਵਾਬਾਜ਼ੀ ਖੇਤਰ ਵਿੱਚ ਕਰੀਅਰ ਬਣਾਉਣ ਦਾ ਸਹੀ ਸਮਾਂ ਹੈ।
0 Comments