Course/Study after 10th (Part-10)

The field of Civil Engineering is very wide at home and abroad. The work of a civil engineer involves estimating, planning, designing, supervising and managing the construction of a building. The Civil Engineer is also responsible for the maintenance of road, buildings, dams etc. To pursue a diploma in civil engineering, one must pass 10th class in Mathematics, Science and English.


Career - 

Holders of civil engineering diploma have many job opportunities in the public and private sectors. This is the education that students get during their diploma course, which expands their scope for a rewarding career and job satisfaction. Some of the major professional jobs for civil engineering diploma holders are as under :-

  • Civil Engineer
  • Civil Engineer Drafter
  • Civil Engineering Technologist
  • Site Engineer
  • Construction Engineer
  • Structural Engineer
  • Assistant Engineer
  • Executive Engineer
  • Environmental Engineer
  • Urban Planning Engineer
  • Installation and Commissioning Engineer
  • Site Planning Draftsman

            








Translation in Punjabi

ਦਸਵੀਂ ਤੋਂ ਬਾਅਦ ਕੋਰਸ/ਪੜ੍ਹਾਈ (ਪਾਰਟ-9)

ਦੇਸ਼ ਅਤੇ ਵਿਦੇਸ਼ਾਂ ਵਿੱਚ ਸਿਵਲ ਇੰਜੀਨੀਅਰਿੰਗ ਦਾ ਖੇਤਰ ਬਹੁਤ ਵਿਸ਼ਾਲ ਹੈ।ਸਿਵਲ ਇੰਜੀਨੀਅਰ ਦਾ ਕੰਮ ਉਸਾਰੀ ਦੇ ਨਿਰਮਾਣ ਦਾ ਅਨੁਮਾਨ ਲਗਾਉਣਾ, ਯੋਜਨਾਂ ਬਣਾਉਣਾ, ਡਿਜ਼ਾਇੰਨ ਕਰਨਾ, ਨਿਗਰਾਨੀ ਕਰਨਾ ਅਤੇ ਉਸਾਰੀ ਦੇ ਨਿਰਮਾਣ ਦਾ ਪ੍ਰਬੰਧਨ ਕਰਨਾ ਸ਼ਾਮਿਲ ਹੁੰਦਾ ਹੈ। ਸਿਵਲ ਇੰਜੀਨੀਅਰ ਸੜਕਾਂ, ਇਮਾਰਤਾਂ, ਡੈਮਾਂ ਆਦਿ ਦੀ ਸਾਂਭ ਸੰਭਾਲ ਲਈ ਵੀ ਜ਼ਿੰਮੇਵਾਰ ਹੈ। ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾਂ ਕਰਨ ਲਈ ਦਸਵੀਂ ਕਲਾਸ ਵਿੱਚੋਂ ਗਣਿਤ, ਸਾਇੰਸ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਪਾਸ ਹੋਣਾ ਲਾਜ਼ਮੀ ਹੈ।

 ਕੈਰੀਅਰ -

ਸਿਵਲ ਇੰਜੀਨੀਅਰਿੰਗ ਡਿਪਲੋਮਾਂ ਧਾਰਕਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿੱਚ ਨੋਕਰੀਆ ਦੇ ਬਹੁਤ ਮੋਕੇ ਮਿਲਦੇ ਹਨ।ਇਹ ਉਹ ਸਿੱਖਿਆ ਹੈ ਜੋ ਵਿਦਿਆਰਥੀ ਆਪਣੇ ਡਿਪਲੋਮਾਂ ਕੋਰਸ ਦੌਰਾਨ ਪ੍ਰਾਪਤ ਕਰਦੇ ਹਨ, ਜੋ ਕਿ ਇੱਕ ਲਾਭਕਾਰੀ ਕੈਰੀਅਰ ਅਤੇ ਨੌਕਰੀ ਦੀ ਸੰਤੁ੍ਸ਼ਟੀ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਦਾਇਰੇ ਨੂੰ ਵਧਾਉਂਦਾ ਹੈ । ਸਿਵਲ ਇੰਜੀਨੀਅਰਿੰਗ ਡਿਪਲੋਮਾਂ ਧਾਰਕਾਂ ਲਈ ਕੁਝ ਪ੍ਰਮੁੱਖ ਪੇਸ਼ੇਵਰ ਨੋਕਰੀਆ ਹੇਠ ਲਿਖੇ ਅਨੁਸਾਰ ਹਨ :-

  • ਸਿਵਲ ਇੰਜੀਨੀਅਰ
  • ਸਿਵਲ ਇੰੰਜੀਨੀਅਰਿੰਗ ਡਰਾਫਟਰ
  • ਸਿਵਲ ਇੰਜੀਨੀਅਰਿੰਗ ਟੈਕਨੋਲੋਜਿਸਟ
  • ਸਾਈਟ ਇੰਜੀਨੀਅਰ
  • ਨਿਰਮਾਣ ਇੰਜੀਨੀਅਰ
  • ਜੀਓਟੈਕਨੀਕਲ ਇੰਜੀਨੀਅਰ
  • ਸਟਕਚਰਲ ਇੰਜੀਨੀਅਰ
  • ਸਹਾਇਕ ਇੰਜੀਨੀਅਰ
  • ਕਾਰਜਕਾਰੀ ਇੰਜੀਨੀਅਰ
  • ਵਾਤਾਵਰਣ ਇੰਜੀਨੀਅਰ
  • ਸ਼ਹਿਰੀ ਯੋਜਨਾਂ ਇੰਜੀਨੀਅਰ
  • ਇੰਸਟਾਲੇਸ਼ਨ ਅਤੇ ਕਮਿ੍ਸ਼ਨਿੰਗ ਇੰਜੀਨੀਅਰ
  • ਸਾਈਟ ਯੋਜਨਾਂਬੰਦੀ ਡਰਾਫਟਸਮੈਨ