Course/Study after 10th (Part-7)

I.T is one of the most used content in the field of education. In fact even today very few people know about this field what it is, in the words of a common man it is a study that computer related to the system. In this day and age, information technology has become a preferred option not only for students but also for their parents as it opens the way for them abroad as well.

To complete a three-year Information Technology Diploma course, a student must pass Math, English and science in the 10th class.

Career - 

Information technology engineering is a field that paves the way for a bright field. The most fascinating part of this field is that there is no shortage of job options at both entry level and specialist level as the IT sector is very is spreading more. After completing these dimploma course, the student can work in various companies as IT Programmer, Technical Consultant, Web Developer, Computer Network Professional etc. In addition, there are many departments in the public sector where IT professionals are needed.





  • Translate in Punjabi

     ਦਸਵੀਂ ਤੋਂ ਬਾਅਦ ਕੋਰਸ/ਪੜ੍ਹਾਈ (ਪਾਰਟ-7)

    ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵੱਧ ਵਰਤੇ ਜਾਂਦੇ ਸੰਖੇਪਾਂ ਵਿੱਚੋਂ ਇੱਕ ਆਈ.ਟੀ ਹੈ।ਅਸਲ ਵਿੱਚ ਅੱਜ ਵੀ ਬਹੁਤ ਘੱਟ ਲੋਕ ਇਸ ਖੇਤਰ ਦੇ ਬਾਰੇ ਜਾਣਕਾਰੀ ਰੱਖਦੇ ਹਨ ਕਿ ਇਹ ਖੇਤਰ ਕਿਹੜਾ ਹੈ, ਇੱਕ ਆਮ ਆਦਮੀ ਦੇ ਸ਼ਬਦਾਂ ਵਿੱਚ ਇਹ ਇੱਕ ਅਜਿਹਾ ਅਧਿਐਨ ਹੈ ਜੋ ਕੰਪਿਊਟਰ ਪ੍ਰਣਾਲੀ ਨਾਲ ਸਬੰਧਤ ਹੈ। ਅੱਜ ਦੇ ਸਮੇਂ ਵਿੱਚ ਇਨਫਰਮੇਸ਼ਨ ਟੈਕਨਾਲੋਜੀ ਨਾ ਸਿਰਫ ਵਿਦਿਆਰਥੀਆ ਲਈ ਬਲਕਿ ਉਨ੍ਹਾਂ ਦੇ ਮਾਪਿਆ ਲਈ ਵੀ ਪਸੰਦੀਦਾਂ ਵਿਕਲਪ ਬਣ ਗਈ ਹੈ ਕਿਉਂਕਿ ਇਹ ਵਿਦੇਸ਼ਾਂ ਲਈ ਵੀ ਰਾਹ ਖੋਲਦਾ ਹੈ।

    ਇਨਫਰਮੇਸ਼ਨ ਟੈਕਨਾਲੋਜੀ ਦਾ ਡਿਪਲੋਮਾ ਤਿੰਨ ਸਾਲਾਂ ਕੋਰਸ ਹੈ।ਇਹ ਡਿਪਲੋਮਾਂ ਕੋਰਸ ਕਰਨ ਲਈ ਵਿਦਿਆਰਥੀ ਨੂੰ ਦਸਵੀਂ ਵਿੱਚੋਂ ਗਣਿਤ, ਸਾਇੰਸ ਅਤੇ ਅੰਗਰੇਜ਼ੀ ਵਿਸ਼ੇ ਵਿੱਚੋਂ ਪਾਸ ਹੋਣਾ ਲਾਜ਼ਮੀ ਹੈ।

    ਕੈਰੀਅਰ - 

    ਇਨਫਰਮੇਸ਼ਨ ਟੈਕਨਾਲੋਜੀ ਇੰਜੀਨੀਅਰਿੰਗ ਇੱਕ ਅਜਿਹਾ ਖੇਤਰ ਹੈ ਜੋ ਕਿ ਇੱਕ ਚਮਕਦਾਰ ਖੇਤਰ ਲਈ ਰਾਹ ਪੱਧਰਾ ਕਰਦਾ ਹੈ।ਇਸ ਖੇਤਰ ਦਾ ਸਭ ਤੋਂ ਮਨਮੋਹਕ ਹਿੱਸਾ ਇਹ ਹੈ ਕਿ ਇਹ ਐਂਟਰੀ ਲੈੱਵਲ ਅਤੇ ਮਾਹਰ ਦੋਹਾਂ ਪੱਧਰਾਂ ਤੇ ਨੋਕਰੀ ਦੇ ਵਿਕਲਪ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਆਈ.ਟੀ ਸੈਕਟਰ ਬਹੁਤ ਜਿਆਦਾ ਫੈਲ ਰਿਹਾ ਹੈ। ਇਹ ਡਿਪਲੋਮਾਂ ਕੋਰਸ ਕਰਨ ਤੋਂ ਬਾਅਦ  ਵਿਦਿਆਰਥੀ ਵੱਖ-ਵੱਖ ਕੰਪਨੀਆਂ ਵਿੱਚ ਆਈ.ਟੀ ਪ੍ਰੋਗਰਾਮਰ, ਟੈਕਨੀਕਲ ਕੰਨਸੈੱਲਟ, ਵੈਬ ਡਿਵੈੱਲਪਰ, ਕੰਪਿਊਟਰ ਨੈੱਟਵਰਕ ਪ੍ਰੋਫੈਸ਼ਨਲ ਆਦਿ ਦੀ ਨੋਕਰੀ ਕਰ ਸਕਦਾ ਹੈ ਅਤੇ ਇਸ ਤੋਂ ਇਲਾਵਾ ਸਰਕਾਰੀ ਖੇਤਰ ਵਿੱਚ ਬਹੁਤ ਸਾਰੇ ਵਿਭਾਗ ਹਨ ਜਿੱਥੇ ਆਈ.ਟੀ ਪੇਸ਼ਾਵਰਾਂ ਦੀ ਜਰੂਰਤ ਹੁੰਦੀ ਹੈ।