Course/Study after 10th (Part-5)
The computer has made its mark in our life. The involvement of computer has become essential in every task of any kind.Today manual work has been replaced by computer because our work with computer is very easy and fast is done.Students can pursue Diploma in Computer Science Engineering from Technical Education Courses. This Diploma Course is of 03 years duration. To do this diploma, students must pass mathematics, Science and English in the 10th Class.
Career :-
After completing this three years diploma, the student can get a job in public and private sector. After completing the diploma, students can work as programmers, system analyst, software developer, hardware engineers, IT support engineer, technician, software testing engineers, networking engineer, database managers, web developers, database administrator in various companies and government agencies.
ਦਸਵੀਂ ਤੋਂ ਬਾਅਦ ਕੋਰਸ/ਪੜ੍ਹਾਈ (ਪਾਰਟ-5)
ਸਾਡੇ ਜੀਵਨ ਵਿੱਚ ਕੰਪਿਊਟਰ ਨੇ ਆਪਣੀ ਪਹਿਚਾਣ ਬਣਾ ਲਈ ਹੈ।ਹਰ ਇੱਕ ਕੰਮ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਉਸ ਵਿੱਚ ਕੰਪਿਊਟਰ ਦੀ ਸਮੂਲੀਅਤ ਜਰੂਰੀ ਹੋ ਗਈ ਹੈ।ਅੱਜ ਮੈਨੂਅਲ ਕੰਮ ਦੀ ਜਗ੍ਹਾਂ ਕੰਪਿਊਟਰ ਨੇ ਲਈ ਹੈ ਕਿਉਂਕਿ ਕੰਪਿਊਟਰ ਨਾਲ ਸਾਡਾ ਕੰਮ ਬਹੁਤ ਅਸਾਨ ਅਤੇ ਤੇਜ਼ੀ ਨਾਲ ਹੋ ਜਾਂਦਾ ਹੈ। ਤਕਨੀਕੀ ਸਿੱਖਿਆ ਦੇ ਕੋਰਸਾਂ ਵਿੱਚੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਡਿਪਲੋਮਾਂ ਵਿਦਿਆਰਥੀ ਕਰ ਸਕਦੇ ਹਨ।ਇਸ ਡਿਪਲੋਮਾ ਕੋਰਸ 03 ਸਾਲ ਦਾ ਹੈ। ਇਹ ਡਿਪਲੋਮਾਂ ਕਰਨ ਲਈ ਵਿਦਿਆਰਥੀ ਦਸਵੀਂ ਵਿੱਚੋਂ ਗਣਿਤ, ਸਾਇੰਸ ਅਤੇ ਅੰਗਰੇਜ਼ੀ ਵਿਸ਼ੇ ਵਿੱਚੋਂ ਪਾਸ ਹੋਣਾ ਚਾਹੀਦਾ ਹੈ।
ਕੈਰੀਅਰ :-
ਇਹ ਤਿੰਨ ਸਾਲਾ ਡਿਪਲੋਮਾ ਕਰਨ ਤੋਂ ਬਾਅਦ ਵਿਦਿਆਰਥੀ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿੱਚ ਨੋਕਰੀ ਹਾਸਿਲ ਕਰ ਸਕਦਾ ਹੈ।ਇਹ ਡਿਪਲੋਮਾਂ ਕਰਨ ਉਪਰੰਤ ਵਿਦਿਆਰਥੀ ਪ੍ਰੋਗਰਾਮਰ, ਸਿਸਟਮ ਐਨਾਲਿਸਟ, ਸਾਫਟਵੇਅਰ ਡਿਵੈੱਲਪਰ, ਹਾਰਡਵੇਅਰ ਇੰਜੀਨੀਅਰ, ਆਈ.ਟੀ ਸਹਾਇਤਾ ਇੰਜੀਨੀਅਰ, ਟੈਕਨੀਸ਼ੀਅਨ, ਸਾਫਟਵੇਅਰ ਟੈੱਸਟਿੰਗ ਇੰਜੀਨੀਅਰ, ਨੈੱਟਵਰਕਿੰਗ ਇੰਜੀਨੀਅਰ, ਡਾਟਾਬੇਸ ਪ੍ਰਬੰਧਕ, ਵੈੱਬ ਡਿਵੈੱਲਪਰ, ਡਾਟਾਬੇਸ ਪ੍ਰਬੰਧਕ ਵਜੋਂ ਵੱਖ-ਵੱਖ ਕੰਪਨੀਆਂ ਅਤੇ ਸਰਕਾਰੀ ਅਦਾਰੇ ਵਿੱਚ ਕੰਮ ਕਰ ਸਕਦੇ ਹਨ।
0 Comments