Course/Study after 10th
Students often think about which course or study to do after matriculation so that we can be successful in our life as soon as possible. I would like to suggest that whatever course or study we do should be done with full dedication only then we can participate in the competition based on that study or course and get a job after getting good marks. The real turning point in a student's life comes only after the 10th because he gets admission in the professional course only on the basis of the marks obtained in the tenth and what does the student have to become in his life only after the 10th? Continues studies on that basis. I will tell you what professional courses and studies students can do after matriculation.
- Polytechnic Diploma
- I.T.I
- Art
- Medical
- Non-Medical
- Commerce
- Vocational
Translate into Punjabi
ਦਸਵੀਂ ਤੋਂ ਬਾਅਦ ਕੋਰਸ/ਪੜ੍ਹਾਈ (ਪਾਰਟ-1)
ਵਿਦਿਆਰਥੀ ਅਕਸਰ ਹੀ ਇਹ ਸੋਚਦੇ ਹਨ ਕਿ ਦਸਵੀਂ ਤੋਂ ਬਾਅਦ ਕਿਹੜਾ ਕੋਰਸ ਜਾਂ ਪੜ੍ਹਾਈ ਕਰੀਏ ਕਿ ਜਲਦ ਤੋਂ ਜਲਦ ਅਸੀਂ ਆਪਣੇ ਜੀਵਨ ਵਿੱਚ ਸਫਲ ਹੋ ਸਕੀਏ। ਮੈਂ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਕੋਰਸ ਜਾਂ ਪੜ੍ਹਾਈ ਜੋ ਵੀ ਕਰੀਏ ਉਸ ਨੂੰ ਪੂਰੀ ਲਗਨ ਨਾਲ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਉਸ ਪੜ੍ਹਾਈ ਜਾਂ ਕੋਰਸ ਦੇ ਅਧਾਰ ਤੇ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਚੰਗੇ ਅੰਕ ਪ੍ਰਾਪਤ ਹੋਣ ਉਪਰੰਤ ਨੋਕਰੀ ਹਾਸਿਲ ਕਰ ਸਕਦੇ ਹਾ। ਵਿਦਿਆਰਥੀ ਦੀ ਜਿੰਦਗੀ ਵਿੱਚ ਅਸਲ ਮੋੜ ਦਸਵੀਂ ਤੋਂ ਬਾਅਦ ਹੀ ਆਉਂਦਾ ਹੈ ਕਿਉਂਕਿ ਦਸਵੀਂ ਦੇ ਪ੍ਰਾਪਤ ਕੀਤੇ ਅੰਕਾ ਦੇ ਅਧਾਰ ਤੇ ਹੀ ਉਸਨੂੰ ਪ੍ਰੋਫੈਸ਼ਨਲ ਕੋਰਸ ਵਿੱਚ ਦਾਖਲਾ ਮਿਲਦਾ ਹੈ ਅਤੇ ਦਸਵੀਂ ਤੋਂ ਬਾਅਦ ਹੀ ਵਿਦਿਆਰਥੀ ਨੇ ਆਪਣੀ ਜਿੰਦਗੀ ਵਿੱਚ ਕੀ ਬਣਨਾ ਹੈ ? ਉਸ ਅਧਾਰ ਤੇ ਪੜ੍ਹਾਈ ਜਾਰੀ ਰੱਖਦਾ ਹੈ। ਮੈਂ ਤੁਹਾਨੂੰ ਦੱਸਾਂਗਾ ਕਿ ਦਸਵੀਂ ਤੋਂ ਬਾਅਦ ਵਿਦਿਆਰਥੀ ਕਿਸ-ਕਿਸ ਪ੍ਰੋਫੈਸ਼ਨਲ ਕੋਰਸ ਅਤੇ ਪੜ੍ਹਾਈ ਨੂੰ ਕਰ ਸਕਦੇ ਹਨ।
- ਪੋਲੀਟੈਕਨਿਕ ਡਿਪਲੋਮਾ
- ਆਈ.ਟੀ.ਆਈ
- ਆਰਟਸ
- ਮੈਡੀਕਲ
- ਨਾਨ-ਮੈਡੀਕਲ
- ਕਾਮਰਸ
- ਵੋਕੇਸ਼ਨਲ
0 Comments